Sant Baba Ajit Singh Hansali Valeya De Bachna Di Kramaat ਸੁਣ ਕੇ ਤੁਹਾਡੇ ਪੈਰਾਂ ਥੱਲੋਂ ਜਮੀਨ ਖਿਸਕ ਜਾਵੇਗੀ

Поделиться
HTML-код
  • Опубликовано: 13 янв 2025

Комментарии • 2,1 тыс.

  • @Jassmann5459
    @Jassmann5459 Месяц назад +15

    ਭਾਈ ਸਾਹਬ ਜੀ ਤੁਹਾਨੂੰ ਵੇਖ ਕੇ ਪਤਾ ਲੱਗਾ ਕੇ ਸ਼ਰਦਾ ਕਿਸ ਨੂੰ ਕਹਿਦੇ ਨੇ ❤❤❤ । ਵਾਹਿਗੁਰੂ ਜੀ ਮਹਿਰ ਕਰਣ

  • @harinderkaur5075
    @harinderkaur5075 4 месяца назад +130

    ਪਰਮਾਤਮਾ ਦੇ ਪ੍ਰੇਮ ਵਿਚ ਭਿੱਜੀ ਹੋਈ ਰੂਹ ਨਾਲ ਮਿਲਾਉਣ ਲਈ ਕੋਟਿ ਕੋਟਿ ਧੰਨਵਾਦ।🙏🙏

    • @sandeepchumber35sandeepchu69
      @sandeepchumber35sandeepchu69 3 месяца назад +3

      ਏਦਾ ਲਗ ਰਿਹਾ ਜਿਦਾ ਮਾਲਕ ਉਹ ਪਰਮਾਤਮਾ ਪਾਪ ਧੋ ਰਿਹਾਂ ਹੋਵੇ ਦਿਨ ਬੋਹ ਚੰਗਾ ਅੱਜ ਦਾ ਮੈਂ ਰੂਹ ਤੋਂ ਤਾਜ਼ਾ ਜੇਹਾ ਲਗ ਰਿਹਾ ਧਨ ਮਹਾਰਾਜ ਹੰਸਾਲੀ ਵਾਲੇ ❤

    • @ramandeepjandu296
      @ramandeepjandu296 3 месяца назад +2

      🙏🙏

    • @jagdishkaur81ba7
      @jagdishkaur81ba7 2 месяца назад +2

      ❤❤

  • @deep4952
    @deep4952 4 месяца назад +117

    ਆਪਣੇ ਮੋਬਾਇਲ ਤੇ ਪਹਿਲੀ ਵਾਰ ਭਿੱਜੀ ਰੂਹ ਦੇ ਦਰਸਣ ਹੋਏ, ਧੰਨ ਬਾਬਾ ਨਾਨਕ ਜੀ ਉਹਨਾ ਤੇ ਉਹਨਾ ਦੇ ਸੇਵਕਾ ਦੀ ਮਹਿਮਾ , ਧੰਨ ਬਾਬਾ ਹੀ ਹੰਸਾਲੀ ਵਾਲੇ ਧੰਨ ਹੋ ਗਿਆ ਮੇ🙏🏻🙏🏻🙏🏻

  • @ArvinderSingh-yh4it
    @ArvinderSingh-yh4it 2 месяца назад +6

    ਧੰਨ ਧੰਨ ਬ੍ਰਹਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਜੀ

  • @BaljinderSingh-hk1rs
    @BaljinderSingh-hk1rs 3 месяца назад +32

    ਮਹਾਂਪੁਰਸਾਂ ਅਤੇ ਗੁਰੂ ਸਾਹਿਬ ਦੇ ਪਿਆਰ ਵਿੱਚ ਭਿੱਜੀ ਹੋਈ ਰੂਹ ਦੇ ਦਰਸਨ ਕਰਵਾਓਂਣ ਲਈ,. ਬਹੁਤ ਬਹੁਤ ਧੰਨਵਾਦ ਜੀ

  • @mangatram4968
    @mangatram4968 5 месяцев назад +469

    ਧੰਨ ਬਾਬਾ ਰਾਮ ਸਿੰਘ ਜੀ ਮੈਨੂੰ 27ਸਾਲ ਬਾਬਾ ਜੀ ਦੇ ਵਸਤਰ ਤਿਆਰ ਕਰਨ ਦੀ ਸੇਵਾ ਮਿਲੀ

    • @naviii949
      @naviii949 5 месяцев назад +31

      🙏🙏❤️❤️❤️❤️❤️

    • @sikhgamer1638
      @sikhgamer1638 5 месяцев назад

      @@mangatram4968 aap ji buht krma vale o veer

    • @opposingh9146
      @opposingh9146 5 месяцев назад +18

      🙏🙏🙏🙏🙏🙏♥️♥️♥️♥️♥️🤗🤗🤗🤗🤗👍👏👏👏👏👏🤲🤲🤲🤲🤲🤲di ਸਾਡੇ ਤੇ ਵੀ ਕ੍ਰਿਪਾ 👏🤲🤲🤲ਕ੍ਰਿਪਾ ਹੋਵੇ ਕਰੋ ਜੀ

    • @poetessbavneetkauradvocate5715
      @poetessbavneetkauradvocate5715 5 месяцев назад +9

      Waheguru

    • @harjinderbhullar7872
      @harjinderbhullar7872 5 месяцев назад +12

      Waheguru ji bht bhaga wale o

  • @HarpreetKaur-bl8xl
    @HarpreetKaur-bl8xl 2 месяца назад +17

    😭😭😭🙏🙏 ਜਿਵੇਂ ਜਿਵੇਂ ਸੁਣਦੇ ਗੲਏ ਉਵੇਂ ਉਵੇਂ ਰੋੲਏ😭😭🙏ਐਨਾ ਵੈਰਾਗ ਆਇਆ ਸੁਣਕੇ

  • @sukhgill3800
    @sukhgill3800 5 месяцев назад +181

    ਸੰਤਾ ਦਾ ਭੇਦ ਹਰ ਕੋਈ ਨਹੀ ਜਾਣ ਸਕਦਾ ਹਰ ਇਨਸਾਨ ਨੂੰ ਮਹਾਂਪੁਰਸ਼ਾ ਦੇ ਦਰਸ਼ਨ ਵੀ ਨਹੀ ਹੁੰਦੇ ਬਹੁਤ ਕਰਮ ਚੰਗੇ ਹੋਣ ਸਾਧੂ ਦੀ ਸੰਗਤ ਮਿਲਦੀ ਹੈ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ

    • @naviii949
      @naviii949 5 месяцев назад +1

      🙏🙏🙏🙏🙏✅✅✅✅✅✅❤️🌺💛🌸💚🌹💛🌹💚🌺💛

    • @NISHANATV
      @NISHANATV 5 месяцев назад +3

      ਵਾਹਿਗੁਰੂ ਜੀ

    • @parminderpandher5594
      @parminderpandher5594 3 месяца назад +1

      Only stories

    • @hansaliwalapreet812
      @hansaliwalapreet812 2 месяца назад +1

      ​@parminderpandher5594 please eda keh k papa de bhagi na bno ji...nhi trust krna na kro...Sheri Sukhmni ch breamgiani di vdieai kiti ha ji...mharaj ji aap ji te pal2 kirpa krn ji 🙏🏻🙏🏻🙏🏻

  • @JashanPreet-x8o
    @JashanPreet-x8o 2 месяца назад +4

    ਧੰਨ ਮਾਹਰਾਜ ਜੀ ਜਲਦੀ ਬਲਾ ਲੋ ਆਪਣੇ ਦਰ 'ਤੇ ਸੱਚੇ ਪਾਤਸ਼ਾਹ ਜੀ💐

  • @pirtpalsarpanch470
    @pirtpalsarpanch470 5 месяцев назад +145

    ਮੇਰੇ ਇੱਕ ਦੋਸਤ ਦੀ ਮਿਹਰਬਾਨੀ ਸਦਕਾ ਬਹੁਤ ਵਾਰੀ ਹੰਸਾਲੀ ਵਾਲੇ ਮਹਾਰਾਜ ਦੇ ਚਰਨਾਂ ਦੀ ਮਾਲਿਸ਼ ਕਰਨ ਦਾ ਸੁਭਾਗ ਪ੍ਰਾਪਤ ਹੋਇਆ🙏🏻

    • @gurvinderkaur9959
      @gurvinderkaur9959 4 месяца назад +4

      Tuhada number deo waheguru ji baba ji dd bachn sunne han

    • @naviii949
      @naviii949 4 месяца назад +10

      ਵਾਹ ਜੀ ਵਾਹ, ਤੁਸੀ ਤਾਂ ਨਾਰਾਇਣ ਦੀ ਸੇਵਾ ਕੀਤੀ ਹੈ l ਧੰਨ ਭਾਗ ਤੁਹਾਡੇ l

    • @hansaliwalapreet812
      @hansaliwalapreet812 4 месяца назад +5

      WAHEGURU ji sanu v eh subhag hasil hoya ji 28sept. 2013 ch ji❤❤mom ne left charn,mein right charna di malish kiti ah ji❤jdo mharaj ji de sroop nu tuch kita andro jarnahat feel hoi mein mharaj ji da charna nu pyar nal kiss kiti❤❤❤mharaj 💕 bhout khush hoe...fir hath ch hath fad k bethe rhe❤❤bhout vachan vilas hoe❤❤❤mharaj Gandua Sahib ji ❤b othe c❤Paramjit bapu ji ona,de head,di msage krde c❤❤miss you always to my both Guru mharaj ji ❤❤❤

    • @gurindersinghsingh7432
      @gurindersinghsingh7432 3 месяца назад +3

      Waheguru ji🙏🙏🙏🙏

    • @narinderrana8236
      @narinderrana8236 3 месяца назад +3

      Baba ji❤❤

  • @gurshaangsbmax9148
    @gurshaangsbmax9148 2 месяца назад +6

    ਧੰਨ ਹੋ ਗਏ ਬਾਬਾ ਜੀ ਦੇ ਬਚਨ ਸੁਣ ਕੇ ਸਤਨਾਮ ਵਾਹਿਗੁਰੂ ਜੀ 🙏🏻

  • @PawarsaabSandhu
    @PawarsaabSandhu 5 месяцев назад +108

    ਇੱਕ ਵਾਰੀ ਦਰਸ਼ਨ ਹੋਏ ਸੀ ਰੱਬ ਦੇ ਮੇਰੇ ਕੋਲ ਵੀ ਸਾਰੀ ਰਾਤ ਰਹੇ ਪਰ ਮਾੜੀ ਕਿਸਮਤ ਮੈਂ ਕੋਲੇ ਸੁੱਤਾ ਰਿਹਾ ਅੰਮ੍ਰਿਤਵੇਲੇ ਬਾਬਾ ਜੀ ਹੋਣਾ ਪਹਿਲਾਂ ਪੰਜ ਬਾਣੀਆਂ ਦਾ ਤੇ ਸੁਖਮਨੀ ਸਾਬ ਦਾ ਜਾਪੁ ਕੀਤਾ ਸਾਰੀ ਬਾਣੀ ਬਿਨਾਂ ਦੇਖੇ ਪੜੀ ਸੀ ਗੁਟਕਾ ਸਾਬ ਤੋਂ ਬਿਨਾਂ ਮਹਾਰਾਜ ਜੀ ਸੰਗਤ ਨਾਲ਼ ਹੇਮਕੁੰਡ ਸਾਹਿਬ ਗਏ ਸੀ ਓਥੇ ਦਰਸ਼ਨ ਹੋਏ ਪਰ ਉਹ ਵੇਲੇ ਮੈਨੂੰ ਪਤਾ ਨਹੀਂ ਸੀ ਮਹਾਰਾਜ ਜੀ ਹੋਣਾ ਬਾਰੇ ਫਿਰ ਸੇਵਾਦਾਰ ਨੇ ਦਸਿਆ ਕੇ ਇਹ ਹੰਸਾਲੀ ਸਾਹਿਬ ਵਾਲੇ ਮਹਾਪੁਰਸ਼ ਹਨ

    • @sukhcharansinghwahegurujit4627
      @sukhcharansinghwahegurujit4627 5 месяцев назад +7

      Sabh teri wadiayee, waheguru

    • @ranasingh9067
      @ranasingh9067 2 месяца назад

      Waheguru ji

    • @hansaliwalapreet812
      @hansaliwalapreet812 2 месяца назад +1

      @@PawarsaabSandhu WAHEGURU ji 🙏 nimanea te 🙏 ♥️ poorn breamgiani Sant mharaj Ajit Singh Ji bde bapu ji 🙏 Hansali Sahib 💐 🙏 💖 ji di poorn kirpa ha ji..pal2 nal swas2 vichr rhe ne ji ...bhout jnma da rishta ha ona nal sada ...world ch sab to close ha Paramjit Singh bapu ji 🙏 ♥️ te asi ...

    • @hansaliwalapreet812
      @hansaliwalapreet812 2 месяца назад +1

      Sachkhand piana krn to 11 days pehla milk le k gye ona ne khud hukm kita c ♥️ ji.. ona de vastr grehan kita ha asi Paramjit Singh bapu ji ♥️ to 20 Sept 2015 nu Guru ♥️ Nanak Sahib ji 🙏 di wedding anniversary te ji♥️♥️ mharaj kehnde eh gude gudia da khel ni...teri poorn kmai,kei jnma da rishta ha ona nal..eh ona da Sacha pyar sadi sachi shrda ha ji...WAHEGURU ji 🙏🙏🙏❤️

    • @SummerSingh-t7l
      @SummerSingh-t7l 21 день назад

      Sharam nhi aundi saade fuddu loka nu..bande nu rab da darja deyi jande...saade guru sahiban ji saanu guru granth sahib de ke gaye..te keh ke gaye ke kise dehdhari nu nhi poojna...but saade loka nu eda de dehdharia nu pooji jande

  • @JaswinderSingh-o4c
    @JaswinderSingh-o4c 4 месяца назад +7

    ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਸੰਤ ਜੀ

  • @naturelover2347
    @naturelover2347 5 месяцев назад +73

    ਧੰਨ ਧੰਨ ਧੰਨ ਧੰਨ ਧੰਨ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲੇ
    ਧੰਨ ਧੰਨ ਧੰਨ ਧੰਨ ਧੰਨ ਬਾਬਾ ਅਜੀਤ ਸਿੰਘ ਜੀਉ ਹੰਸਾਲੀ ਵਾਲੇ
    ਧੰਨ ਧੰਨ ਧੰਨ ਧੰਨ ਧੰਨ ਬਾਬਾ ਰਾਮ ਸਿੰਘ ਜੀਉ ਗੰਢੂਆਂ ਵਾਲੇ

    • @dalipbal1596
      @dalipbal1596 5 месяцев назад +1

      🙏🏾🙏🏾🙏🏾

  • @lalisingh4258
    @lalisingh4258 5 месяцев назад +82

    ਮੈਂ ਵੀ ਬਾਪੂ ਨੂੰ ਹੰਸਾਲੀ ਵਾਲਿਆਂ ਨੂੰ ਹਰ ਰੋਜ਼ ਯਾਦ ਕਰਦਿਆਂ ਰੋ ਪੈਂਦੀ ਹਾਂ ਜੀ, ਰੋਣਾ ਹੀ ਨੀ ਰੁੱਕਦਾ ਜੀ, ਧੰਨ ਧੰਨ ਧੰਨ ਮਹਾਰਾਜ ਜੀ ਹਮੇਸ਼ਾ ਸਾਨੂੰ ਆਪਣੇ ਸੋਹਣੇ ਚਰਨਾਂ ਵਿੱਚ ਜੋੜ ਕੇ ਰੱਖਣਾ ਪਾਤਿਸ਼ਾਹ ਜੀਓ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

    • @GPSingh-wj6kj
      @GPSingh-wj6kj 5 месяцев назад +4

      mai v hun bahar ha par baba ji di kirpa naal hi a tusi ta fer v pujiab Vich hone par mai kive ava

    • @lalisingh4258
      @lalisingh4258 5 месяцев назад +4

      ਜੀ ਵਾਹਿਗੁਰੂ ਜੀ ਮਹਾਰਾਜ ਜੀ ਸਭ ਤੇ ਮੇਹਰ ਕਰੋ ਪਾਤਿਸ਼ਾਹ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏

    • @sukhchanmaan684
      @sukhchanmaan684 5 месяцев назад

      😂 gg
      6😊

    • @Canada-m7c
      @Canada-m7c 5 месяцев назад

      @@GPSingh-wj6kjਬਾਬੇ ਨੇ ਤੇਰਾ ਵੀਜ਼ਾ ਲਵਾਇਆ ਸੀ

    • @gurmindersingh1626
      @gurmindersingh1626 5 месяцев назад +1

      Baba hansal kehri city vich c je Jana howe adres reply

  • @arshdeepkaur4265
    @arshdeepkaur4265 5 месяцев назад +38

    ਰੂਹ ਤੋ ਬੋਲੀ ਹੋਈ ਗੱਲ ਰੂਹ ਤੱਕ ਹੀ ਪਹੁੰਚਦੀ ਹੈ 🤍ਦਾਤਾ ਜੀ ਮਿਹਰ ਕਰਨ 🤍

  • @harbhajansinghsekhon2899
    @harbhajansinghsekhon2899 3 месяца назад +9

    ਬਹੁਤ ਹੀ ਵਧੀਆ ਹੱਡ ਬੀਤੀਆ ਵਚਨ ਸੁਣਾ ਕੇ ਨਿਹਾਲ ਕੀਤਾ ਏ ਜੀ। ਬਹੁਤ ਬਹੁਤ ਧੰਨਵਾਦ ਜੀ। ਇਨਾ ਹੋਰ ਵੀ ਇਟਰਵੀਉ ਕਰਨੀਆ ਅਤੇ ਹੋਰ ਮਹਾਂਪੁਰਸਾਂ ਬਾਰੇ ਵੀ ਬਚਨ ਸਾਂਝੇ ਕੀਤੇ ਹਨ।

  • @Armanxspy
    @Armanxspy 3 месяца назад +14

    ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥
    ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥🙏🙏

  • @jobansingh8142
    @jobansingh8142 5 месяцев назад +74

    ਧੰਨ ਮਹਾਂਪੁਰਸ਼ ਧੰਨ ਮਹਾਂਪੁਰਸ਼ ਦੇ ਸੇਵਕ ਜਿਹੜੇ ਸਾਨੂੰ ਅੱਜ ਵੀ ਮਹਾਂਪੁਰਸ਼ ਦੇ ਬਚਨ ਸੁਣਾ ਸੁਣਾਕੇ ਨਿਹਾਲ ਕਰਦੇ ਨੇ ਧੰਨ ਧੰਨ ਬਾਬਾ ਜੀ ਅਜੀਤ ਸਿੰਘ ਜੀ ਹਸਾਲੀ ਵਾਲੇ ਧੰਨ ਧੰਨ ਬਾਬਾ ਰਾਮ ਸਿੰਘ ਜੀ ਗਾੰਡੂਆ ਵਾਲੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਧੰਨ ਧੰਨ ਬਾਬਾ ਨੰਦ ਸਿੰਘ ਨਾਨਕਸਰ ਵਾਲੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਧੰਨ ਧੰਨ ਬਾਬਾ ਮਹਾਂਹਰਨਾਮ ਸਿੰਘ ਜੀ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਧੰਨ ਧੰਨ ਬਾਬਾ ਉੱਤਰ ਦੇਵ ਜੀ ਧੰਨ ਧੰਨ ਭਰੋਵਾਲ ਵਾਲੇ❤️❤️❤️

    • @CharanSingh-do9jj
      @CharanSingh-do9jj 2 месяца назад +2

      ਇਸ ਮੌਕੇ ਕਿਸ ਪੂਰਨ ਸੰਤ ਜੀ ਦੇ ਦਰਸ਼ਨ ਕਰੀਏ

    • @hansaliwalapreet812
      @hansaliwalapreet812 2 месяца назад +1

      ​@@CharanSingh-do9jjSant Paramjit Singh ji Hansali Sahib ji 🙏🏻 ❤❤de poorn Darshan kro ji ...WAHEGURU ji mehar krnge ji 🙏🏻 please poorn sharda jroor rakho ji 🙏🏻

    • @mandeeppurewal3916
      @mandeeppurewal3916 2 месяца назад

      ਵਾਹਿਗੁਰੂਜੀ

    • @neelamsethi1702
      @neelamsethi1702 Месяц назад

      A̤s̤e̤ v̤ h̤ṳn̤s̤a̤l̤i̤ s̤a̤h̤i̤b̤ j̤r̤o̤o̤r̤ j̤a̤n̤v̤a̤g̤e̤ j̤e̤ b̤a̤b̤a̤ j̤i̤ d̤i̤ k̤i̤r̤p̤a̤ h̤o̤i̤ m̤e̤a̤ s̤ṳn̤i̤a̤ b̤h̤ṳt̤ s̤e̤ p̤e̤r̤ p̤t̤a̤ n̤h̤i̤ s̤e̤ k̤i̤t̤h̤e̤a̤ h̤e̤a̤

  • @happydhaliwal1509
    @happydhaliwal1509 3 месяца назад +3

    ਕੋਟੀ ਕੋਟਿ ਕੋਟੀ ਕੋਟ ਪ੍ਰਣਾਮ ਸੰਤ ਬਾਬਾ ਹੰਸਾਲੀ ਸਾਹਿਬ ਜੀ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaswantsingh14435
    @jaswantsingh14435 5 месяцев назад +117

    ਰੱਬ ਦੀਆਂ ਬਾਤਾਂ ਰੱਬ ਦੇ ਮੂੰਹੋਂ ਸੁਣਕੇ ਅਨੰਦ ਆ ਰਿਹਾ ਹੈ

    • @Canada-m7c
      @Canada-m7c 5 месяцев назад +2

      ਫਿਟੇ ਮੂੰਹ ਤੁਹਾਡੇ ਵਰਗਿਆਂ ਤੇ ਇਹੋ ਜਿਹੇ ਸਾਧਾਂ ਨੂੰ ਰੱਬ ਦਾ ਦਰਜਾ ਦਈ ਜਾਂਦੇ ਹੋ

    • @Gurinder_Kaur_
      @Gurinder_Kaur_ 5 месяцев назад +3

      @@Canada-m7cFitte muh tere jine kade Gurbani ni parhi te sadhuan di sangat ni kari. Dur Fitteh muh.

    • @SukhwinderKaur-jw7xw
      @SukhwinderKaur-jw7xw 5 месяцев назад

      ​@@Gurinder_Kaur_sexzzz

    • @jasmohanotal8136
      @jasmohanotal8136 3 месяца назад

      ਸਾਡੇ 10 ਗੁਰੂ ਸਾਹਿਬਾਂ ਨੇ ਤਾਂ ਆਪਣੇ ਆਪ ਨੰ ਰੱਬ ਨੀ ਮੰਨਿਆ . ਬਾਬਾ ਜੀ ਬ੍ਰਹਮ ਗਿਆਨੀ ਮਾਹਾਪੁਰਸ ਸਨ .

    • @naviii949
      @naviii949 2 месяца назад

      ਇਸ ਦਾ ਮਤਲਬ ਤੂੰ ਗੁਰੂ ਜੀ ਨੂੰ ਫਿਟੇ ਮੂੰਹ ਕਹਿ ਰਿਹਾ, ਕਯੋਂ ਕਿ ਗੁਰਬਾਣੀ
      ਨਾਨਕ ਸਾਧ ਪ੍ਰਭਿ ਭੇਦ ਨਾ ਭਾਈ l l

  • @gursewaksingh4175
    @gursewaksingh4175 3 месяца назад +19

    ਵਾਹਿਗੁਰੂ ਜੀ ਅੱਜ ਮੈ ਧੰਨ ਹੋ ਗਿਆ ਬਾਬਾ ਜੀ ਹੰਸਾਲੀ ਵਾਲਿਆਂ ਦੇ ਦਰਸ਼ਨ ਕਰਕੇ

  • @Kiranpal-Singh
    @Kiranpal-Singh 5 месяцев назад +79

    ਸਾਡੇ ਵਰਗੇ ਮੂਰਖਾਂ ਲਈ ਸਿੱਖਿਆ ਹੈ *ਪੂਰਨ ਭਰੋਸੇ ਸਹਿਤ, ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ* ਭਾਈ ਧੰਨਾ ਸਿੰਘ ਜੀ, ਹੰਸਾਲੀ ਵਾਲੇ ਮਹਾਂਪੁਰਖਾਂ ਦੀ ਸੰਗਤ-ਕਿਰਪਾ ਕਰਕੇ ਆਪ ਜੀ ਵੀ ਧੰਨ ਹੋ ਗਏ, ਸ਼ਰਧਾ-ਵੈਰਾਗ ਦੀ ਮੂਰਤ ਹੋ *ਦ੍ਰਿਸ਼ਟਮਾਨ ਤਾਂ ਕੁਝ ਵੀ ਰਹਿਣਾ ਨਹੀਂ, ਅਰਦਾਸ ਹੈ ਆਪ ਜੀ ਨਾਮ-ਬਾਣੀ ਵਿੱਚ ਗੜੂੰਦ ਹੋ ਜਾਵੋਂ* !

  • @rupinderjitkaur5600
    @rupinderjitkaur5600 Месяц назад +1

    Dhan ho baba ji aap ji, jo baba ji di eni kirpa ਤੁਹਾਡੇ te baba ji is janam ch ਤੁਹਾਡੇ ਦਰਸ਼ਨ ਹੋ ਜਾਣ ਤਾਂ ਕਿਰਪਾ ਹੋ ਜਾਏ waheguru g di

  • @labhsingh1537
    @labhsingh1537 12 дней назад +1

    Waheguru_ji ❤

  • @HarpreetKaurN-l5o
    @HarpreetKaurN-l5o 5 месяцев назад +21

    ਧੱਨ ਹੋ ਧੱਨਾਜੀ !! ਕਿਨਾੰ ਵੈਰਾਗ,ਅਥਾਹ ਪ੍ਰੇਮ,ਬੇਅੰਤ ਸਤਕਾਰ ਆਪਣੇ ਮਾਲਕ ਲਈ!!!
    ਕੋਟਿ ਕੋਟਿ ਪ੍ਰਣਾਮ ਬਾਬਾਜੀ ਹੰਸਾਲੀ ਵਾਲਿਆਂ ਨੂੰ
    ਕੋਟਿ ਕੋਟਿ ਪ੍ਰਣਾਂਮ ਬਾਬਾਜੀ ਗਂਡੂਆਂ ਵਾਲਿਆਂ ਨੂੰ🙏🙏🙏

  • @bhupinderkaler1976
    @bhupinderkaler1976 5 месяцев назад +76

    ਧੰਨ ਧੰਨ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲ਼ੇ

    • @NISHANATV
      @NISHANATV 5 месяцев назад +2

      ਵਾਹਿਗੁਰੂ ਜੀ

  • @karmjitkaur6633
    @karmjitkaur6633 5 месяцев назад +129

    ਮੇਰੇ ਤੇ ਵੀ ਬਾਬਾ ਹੰਸਾਲੀ ਵਾਲਿਆਂ ਦੀ ਬਹੁਤ ਕ੍ਰਿਪਾ ਆ। ਅੱਜ ਮੈਂ ਉਹਨਾਂ ਦੇ ਬਚਨਾਂ ਸਦਕਾ ਜਿਉਂਦੀ ਹਾਂ।

    • @sandeepkaurazad4816
      @sandeepkaurazad4816 5 месяцев назад +7

      Tuhanu v apne nal hoe kautak vare sangat nu dassna chahida hai.

    • @naviii949
      @naviii949 5 месяцев назад +5

      Koi gal jo tuhade naal baba ji ne kiti, oh ਸੰਖੇਪ ਵਿੱਚ ਦਸੋ ਜੀ l aap ji da Dhanvaad 🙏🏻🌹💛

    • @msmaninder450
      @msmaninder450 5 месяцев назад +3

      ਵਾਹਿਗੁਰੂ ਜੀ

    • @ਸਤਨਾਮਸਿੰਘ2324
      @ਸਤਨਾਮਸਿੰਘ2324 5 месяцев назад +2

      Dso ji ki bol hoye c mahapursha de tuhnu

    • @GursharanSingh-o4q
      @GursharanSingh-o4q 5 месяцев назад +1

      Jai Santander Jai Santana Jai Santana Jai santani Jai Santana Jai Santana Jai ho Santana

  • @ramankaur4997
    @ramankaur4997 4 месяца назад +9

    ਬਹੁਤ ਅਨੰਦ ਆਇਆ video ਸੁਣ ਕੇ 👏👏👏

  • @harmandeepkaurdhaliwal617
    @harmandeepkaurdhaliwal617 5 месяцев назад +14

    ਜੁੜੀਆਂ ਰੂਹਾਂ ਸਾਡੇ ਵਰਗੇ ਟੁੱਟੇ ਤੇ ਪਾਪੀਆਂ ਨੂੰ ਵੀ ਜੋੜ ਜਾਦੀਆ. ਵਾਹਿਗੁਰੂ ਜੀ ਬਹੁਤ ਹੀ ਸਕੂਨ ਮਿਲਿਆ ਇੱਕ ਜੁੜੀ ਹੋਈ ਰੂਹ ਤੋ ਵਾਹਿਗੁਰੂ ਦੇ ਪਿਆਰਿਆਂ ਵਾਰੇ ਸੁਣ ਕੇ 🙏🏻🙏🏻🙏🏻🙏🏻🙏🏻🙏🏻

  • @jaswantsinghsingh6163
    @jaswantsinghsingh6163 5 месяцев назад +36

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

  • @Ranveer-om2zq
    @Ranveer-om2zq 5 месяцев назад +52

    ਸੰਤ ਬਾਬਾ ਜੀ ਹੰਸਾਲੀ ਵਾਲਿਆਂ ਦੀ ਅਪਾਰ ਦਿਆ ਅੰਕਲ ਜੀ ਤੇ ਸੰਗਤ ਤੇ ਵੀ🙏

  • @DalbirSingh-oh4kd
    @DalbirSingh-oh4kd 5 месяцев назад +58

    ਮਹਾਂਪੁਰਖਾਂ ਦਾ ਨਾਮ ਸੁਣਦੇ ਸਾਰ ਹੀ ਸਰੀਰ ਵਿੱਚ ਇਕ ਅਗੰਮੀ ਝਰਨਾਹਟ ਦੀਆਂ ਤਰੰਗਾਂ ਛੇੜਦੀ, ਬਾਬਾ ਜੀ ਦੇ ਸਰੂਪ ਵਿੱਚ ਵਿਚਰੀ, ਇਸ ਰੂਹਾਨੀਅਤ ਦੇ ਮੁਜੱਸਮਾ ਰੂਹ ਨਾਲ ਗੁਜ਼ਰੇ ਦਿਨਾਂ ਦੀ ਯਾਦ ਤਾਜ਼ਾ ਹੋ ਉੱਠੀ।ਇਹ ਪਵਿੱਤਰ ਆਤਮਾ ਦੀ, *ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਸ ਸਦਾ ਸੁਖ ਹੋਵਹਿ ਦਿਨ ਰਾਤੀ* ਦੇ ਰੂਪ ਵਿੱਚ ਯਾਦ ਆਉਂਦੀ ਹੈ।ਇਹ ਵੀ ਸੱਚ ਹੈ ਕਿ ਜਿਹੜੇ ਵੀ ਪਰਵਾਰ ਨੇ ਮਹਾਂਪੁਰਖਾਂ ਦੀ ਨਿਗੀ ਗੋਦ ਦਾ ਅਨੰਦ ਮਾਨਣ ਦਾ ਸੁਭਾਗ ਪ੍ਰਾਪਤ ਕੀਤਾ,ਬਾਬਾ ਜੀ ਨਾਲ ਸਬੰਧਤ ਇਹ ਸਾਖੀਆਂ ਸੁਣ ਕੇ , ਮਨ ਅਗੰਮੀ ਵੈਰਾਗ ਨਾਲ ਭਰ ਹੀ ਜਾਂਦਾ ਹੈ। ਕੋਈ ਸੱਕ ਨਹੀਂ , ਧੰਨਾਂ ਪਰਵਾਰ ਦੀ ਸੰਗਤ ਰਾਹੀਂ , ਬਹੁਤ ਰੂਹਾਂ ਨੂੰ ਬਾਬਾ ਜੀ ਦੇ ਲੜ ਲੱਗਣ ਦਾ ਸੁਭਾਗ ਪ੍ਰਾਪਤ ਹੋਇਆ। ਬਾਬਾ ਜੀ ਦੀ ਇਸ ਪਰਵਾਰ ਤੇ ਬਹੁਤ ਕਿਰਪਾ ਸੀ ਤੇ ਅੱਜ ਵੀ ਹੈ।ਧੰਨਾ ਜੀ ਰਾਹੀਂ ,ਬਾਬਾ ਜੀ ਦੀਆਂ ਇਹ ਸਾਖੀਆਂ ਸੁਣ ਕੇ ,ਇਕ ਵਾਰ ਫਿਰ ਉਸ ਅਗੰਮੀ ਰੂਹ ਦਾ ਪਿਆਰ ਮਹਿਸੂਸ ਕਰਦਿਆਂ, ਮਨ ਵੈਰਾਗ ਨਾਲ ਲਿਬਰੇਜ, ਹੋ ਗਿਆ। ਧੰਨਵਾਦ ਧੰਨਾਂ ਜੀ।

    • @hansaliwalapreet812
      @hansaliwalapreet812 5 месяцев назад +1

      @@DalbirSingh-oh4kd Shi keha ji ..mhapursh kite ni gye hun b oh Sant Paramjit Singh ji 🙏 ch lean ne poorn jot sroop ch...asi b khoob ashirvad hasil kita ha ji ona da

  • @DaljitSingh96241
    @DaljitSingh96241 9 дней назад

    ੴ ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ੴ ਹੰਸਾਲੀ ਸਾਹਿਬ ਵਾਲੇ ਜੈ ਸੰਤਾ ਦੀ 🙏 🙏 🙏 🙏 🙏 🥰 ❤️

  • @naviii949
    @naviii949 5 месяцев назад +172

    Ik santa, mahapurkhaa ਦੀਆਂ ਗੱਲਾਂ, ਓਹਨਾ ਦੇ ਕੌਤਕ, ਸੁਣ ਕੇ ਮਨ ਨੂੰ ਆਨੰਦ, ਸ਼ਾਂਤੀ ਤੇ ਰੱਬ ਤੇ ਵਿਸ਼ਵਾਸ ਗਹਿਰਾ ਬਣਦਾ ਹੈ, ਨਹੀਂ ਤਾਂ ਕਲਯੁਗ ਦੀ ਅੱਗ ਦਾ ਸੇਕ ਬਹੁਤ ਪ੍ਰਭਾਵ ਸ਼ਾਲੀ ਹੈ, ਇਨਸਾਨ ਨੂੰ ਘੁੰਮਣ gheriya ਵਿਚ ਹੀ ਪਾਈ ਰਖਦਾ l TUHADA ਬਹੁਤ ਧੰਨਵਾਦ ਚੈਨਲ ਵਾਲਿਓ l

    • @gurpreetkaur3077
      @gurpreetkaur3077 5 месяцев назад +13

      sahi keh rehe on

    • @Kiranpal-Singh
      @Kiranpal-Singh 5 месяцев назад +10

      ਸਹੀ ਬਿਆਨ ਕੀਤਾ, ਗੁਰਬਾਣੀ-ਗੁਰੂ ਸਾਹਿਬ ਤੇ ਭਰੋਸੇ ਵਾਲਿਆਂ ਨੂੰ ਹੀ ਅਨੁਭਵ ਹੁੰਦਾ ਤੇ ਮਨ ਹੋਰ ਪਤੀਜ ਜਾਂਦਾ ਹੈ, ਮਹਾਂਪੁਰਖਾ ਦੇ ਬਚਨਾਂ ਤੇ ਵਿਸ਼ਵਾਸ਼ ਬਣਦਾ, ਵਾਹਿਗੁਰੂ ਵਾਹਿਗੁਰੂ ਹੋਰ ਭਿੱਜ ਕੇ ਉਚਾਰਦਾ ਹੈ !

    • @naviii949
      @naviii949 5 месяцев назад +4

      @@Kiranpal-Singh 🙏🙏🙏🙏🙏✅✅✅✅✅💛💛💛💛💛💛💛🌹🌹🌹🌹🌹🌹❤️❤️❤️❤️❤️❤️❤️❤️

    • @Boutique_bti_777
      @Boutique_bti_777 5 месяцев назад +1

      🎉🎉

    • @MandeepSingh-ih2gj
      @MandeepSingh-ih2gj 5 месяцев назад +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @taranjitsinghdhanna7518
    @taranjitsinghdhanna7518 5 месяцев назад +36

    ਸਭ ਤੁਹਾਡੀ ਹੀ ਕਿ੍ਰਪਾ ਹੈ ਧੰਨਾ ਤਾਂ ਅਵਗੁਣਾ ਦਾ ਭਰਿਆ ਹੈ ਮਹਾਰਾਜ ਜੀ ਬੇਨਤੀ ਹੈ ਅੰਤ ਸਮੇਂ ਤਕ ਆਪਣਾ ਕੁਕਰ ਬਣਾ ਕੇ ਰੱਖਣਾ ਮੇਰੇ ਰੱਬ ਬਾਪੂ ਜੀ 🙏🙏🙏😭😭

    • @ramndeepkaurchahal6718
      @ramndeepkaurchahal6718 4 месяца назад +1

      Waheguru ji 🙏 kirpa kro apny chrna nal jor lo

    • @hansaliwalapreet812
      @hansaliwalapreet812 4 месяца назад +1

      WAHEGURU ji ka Khalsa WAHEGURU ji ki fateh ji 🙏🏻 ❤❤uncle ji menu please apna phone no.deo ji❤❤mere te v poorn kirpa ha choji pritam Hansali Sahib ❤Gandua Sahib ❤ji di❤❤kei jnma da rishta ha ona nal mera❤❤mharaj ji ne aap vachan vilas kita ji❤❤❤

    • @bakshishsingh4973
      @bakshishsingh4973 3 месяца назад

      dhan guru ji dhan guru ji de pyare kotaan kot dhanwad aap ji da malka de pyare bachan sunaan de laye maharaj ji sada aap ji nu khushiyan bakhshan ji sada chardikala vich rakan ji

    • @ramandeepverma159
      @ramandeepverma159 2 месяца назад

      ਵਾਹਿਗੁਰੂ ਜੀ ਬਾਬਾ ਜੀ ਅੱਗੇ ਅਰਦਾਸ ਕਰਿਓ ਕੇ ਸਾਡੇ ਵਰਗੇ ਪਾਪੀਆ ਦਾ ਵੀ ਉਦਾਰ ਹੋਜੇ। ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ 🙏

    • @naviii949
      @naviii949 2 месяца назад

      ਧੰਨ ਹੋ tuc ਭਾਈ ਧੰਨਾ ਸਿੰਘ ਜੀ, ਬਾਬਾ ਜੀ ਤਾਂ ਸਦਾ ਅੰਗ ਸੰਗ ਹਨ l

  • @ravindersinghsidhu5797
    @ravindersinghsidhu5797 3 месяца назад +6

    ❤ਬਹੁਤ ਕਰਨੀ ਵਾਲੇ ਹਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ❤ਸਭ ਦੇ ਫੁਰਨੇ ਉਨਾ ਨੂੰ ਪਤਾ ਲਗ ਜਾਦੇ ਸਨ❤ਅਸੀ ਵੀ ਜਾਦੇ ਤੀ ਬਾਬਾ ਜੀ ਦੇ ਦਰਸ਼ਨ ਕਰਨ❤❤ਬਹੁਤ ਅਨੰਦ ਆਉਦਾ ਸੀ❤❤❤❤❤❤❤❤❤❤❤❤❤❤❤❤❤

  • @Hallo.12345
    @Hallo.12345 15 дней назад +1

    ੴੴੴੴੴੴੴੴ

  • @naturelover2347
    @naturelover2347 5 месяцев назад +35

    ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀਉ ਮਹਾਰਾਜ
    ਧੰਨ ਧੰਨ ਧੰਨ ਧੰਨ ਧੰਨ ਬਾਬਾ ਸ਼੍ਰੀ ਚੰਦ ਜੀਉ
    ਧੰਨ ਧੰਨ ਧੰਨ ਧੰਨ ਧੰਨ ਬਾਬਾ ਲਖਮੀ ਦਾਸ ਜੀਉ

  • @bantkaur8539
    @bantkaur8539 5 месяцев назад +18

    ਰੱਬ ਬਾਰੇ ਗੱਲਾਂ ਸੁਣੀਆਂ,,,ਬਹੁਤ ਆਨੰਦ ਆਇਆ।

  • @naturelover2347
    @naturelover2347 5 месяцев назад +20

    ਵਾਹਿਗੁਰੂ ਜੀ ਆਪ ਜੀਉ ਧੰਨ ਹੋ। ਆਪ ਜੀਉ ਨੇ ਜੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀਉ ਮਹਾਰਾਜ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀਉ ਮਹਾਰਾਜ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀਉ ਮਹਾਰਾਜ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਉ ਮਹਾਰਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਉ ਮਹਾਰਾਜ ਬਾਰੇ ਜੋ ਸੁਨਹਿਰੀ ਹੀਰੇ ਬਚਨ ਕਹੇ ਹਨ ਅਤੇ ਕਿਹਾ ਹੈ ਕਿ ਸਾਡੀਆਂ ਅੱਖਾਂ ਨਾਲ ਵੇਖੋ। ਆਪ ਜੀਉ ਦੇ ਇਸ ਅਤਿ ਸ਼ਰਧਾ ਭਾਵਨਾ ਨਾਲ ਦਾਸ ਦਾ ਵੀ ਵੈਰਾਗ ਦਾ ਬੰਨ ਟੁੱਟ ਪਿਆ। ਆਪ ਜੀਉ ਆਪਣਾ ਪਵਿੱਤਰ ਚਰਨ ਮੇਰੇ ਸੀਸ ਤੇ ਰੱਖ ਦਿਉ ਜੀ।

  • @dreampicturesdhuri1470
    @dreampicturesdhuri1470 20 дней назад +1

    ਧੰਨ ਧੰਨ ਬਾਬਾ ਹੰਸਾਲੀ ਵਾਲੇ ਵਾਹਿਗੁਰੂ ਜੀ

  • @bantkaur8539
    @bantkaur8539 5 месяцев назад +19

    ਧੰਨ ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਜੀ

  • @AmritSingh-vp2zk
    @AmritSingh-vp2zk 5 месяцев назад +55

    ਭਾਈ ਸਾਹਿਬ, ਤੁਹਾਡੀ ਅਵਾਜ਼ ਿਵੱਚ ਬਹੁਤ ਬੈਰਾਗ ਹੈ ਜੀ ਕਰਦਾ ਬਾਰ ਬਾਰ ਸੁਣੀ ਜਾਈਏ,

  • @Amanbeautytips
    @Amanbeautytips 2 месяца назад +3

    ਬਾਬਾ ਜੀ ਦੇ ਦਰਸ਼ਨ ਕਰਕੇ ਰੂਹ ਨੂੰ ਸਕੂਨ ਮਿਲ ਜਾਂਦਾ ਸੀ,,,,,,,,,,,,❤❤

  • @jaswindersingh5463
    @jaswindersingh5463 5 месяцев назад +188

    ਇਹ ਇੰਟਰਵਿਊ ਬੇਅੰਤ ਸਮਾਂ ਹੋਣਾ ਚਾਹੀਦਾ ਹੈ ਕਦੇ ਨਹੀਂ ਰੁਕਣਾ ਚਾਹੀਦਾ

    • @ਕੁਦਰਤਹੀਰੱਬਹੈ
      @ਕੁਦਰਤਹੀਰੱਬਹੈ 5 месяцев назад +5

      ਤੁਹਾਡਾ ਮਤਲਬ ਹੈ ਕਿ ਇੰਟਰਵਿਊ ਦੇ ਚੱਕਰ 'ਚ ਬਾਬਾ ਜੀ ਟੱਟੀ ਪਿਸ਼ਾਬ ਕਰਨ ਵੀ ਨਾ ਜਾਣ।

    • @khallastv2832
      @khallastv2832 5 месяцев назад +2

      ਬਾਬੇ ਕੋਲੋ ਸਾਰੀ ਉਮਰ ਆਪਣੇ ਫੋੜੇ ਤਾਂ ਠੀਕ ਨੀ ਹੋਏ

    • @KaurDhaliwal-bs7pn
      @KaurDhaliwal-bs7pn 5 месяцев назад +1

      ​@@khallastv2832 ਇੰਝ ਨਹੀਂ ਕਹਿਣਾ ਚਾਹੀਦਾ ਜਿੰਨਾ ਸਮਾਂ ਕਿਸੇ ਗੱਲ ਬਾਰੇ ਪਤਾ ਨਾ ਹੋਵੇ। ਮੈਂ ਇੱਕ ਵੀਡੀਓ ਵਿੱਚ ਸੁਣਿਆ ਸੀ ਕਿ ਕਿਸੇ ਲੜਕੀ ਦੇ ਮੂੰਹ ਤੇ ਸੀ ਇਹ ਸਭ, ਪਰ ਬਾਬਾ ਜੀ ਨੇ ਆਪਣੇ ਉੱਪਰ ਲੈ ਲਏ ਸੀ ਕਿਉਂਕਿ ਉਸ ਲੜਕੀ ਦੇ ਰਿਸ਼ਤੇ ਵਿੱਚ ਪ੍ਰਾਬਲਮ ਆ ਰਹੀ ਸੀ।

    • @KaurDhaliwal-bs7pn
      @KaurDhaliwal-bs7pn 5 месяцев назад +1

      ​@@khallastv2832ਨਾਲੇ ਕਦੇ ਵੀ ਸੰਤ ਮਹਾਂਪੁਰਸ਼ ਆਪਣੀ ਕਮਾਈ ਇਸ ਨਾਸ਼ਵਾਨ ਸਰੀਰ ਤੇ ਨਹੀਂ ਖਰਚ ਕਰਦੇ, ਉਹ ਦੁੱਖ ਕੱਟ ਲੈਂਦੇ ਹਨ ਪਰ ਕਦੇ ਵੀ ਜ਼ਾਹਰ ਨਹੀਂ ਕਰਦੇ ਤੇ ਨਾ ਹੀ ਕੋਈ ਚਮਤਕਾਰ ਕਰਦੇ ਹਨ। ਸਿਰਫ ਰਜ਼ਾ ਵਿੱਚ ਰਹਿੰਦੇ ਹਨ।

    • @singhsingh8054
      @singhsingh8054 5 месяцев назад

      😂😂 ਇਹ ਬਾਬਾ ਜੀ ਨੂੰ ਵੀ ਬ੍ਰਹਮ ਗਿਆਨੀ ਸਮਝ ਰਹੇ ਹੈ 😂😂​@@ਕੁਦਰਤਹੀਰੱਬਹੈ

  • @NINJAGAMING-ew9hi
    @NINJAGAMING-ew9hi 3 дня назад

    Veer g Dhanna g Tusi Dhan ho
    Baba g sangat kiti g

  • @baljitsidhu8912
    @baljitsidhu8912 3 месяца назад +2

    ਧੰਨ ਧੰਨ ਸਤਿਗੁਰ ਸੱਚੇ ਪਾਤਿਸ਼ਾਹ ਜੀ ਦੇ ਬ੍ਰਹਮ ਗਿਆਨੀ ਸੰਤ ਓਹ ਵੀ ਅੱਜ ਦੇ ਘੋਰ ਕਲਯੁਗ ਵਿੱਚ। ਧੰਨ ਧੰਨ ਓਹ ਪਿਆਰੇ ਸਤਸੰਗੀ ਜਿਨ੍ਹਾਂ ਨੇ ਐਸੇ ਮਹਾਂਪੁਰਸ਼ਾਂ ਦੇ ਦਰਸ਼ਨ ਪਰਸਨ ਕੀਤੇ ਹਨ। ਬਿਨਾਂ ਅੱਤ ਉੱਚੇ ਭਾਗਾਂ ਦੇ ਸਤਸੰਗ ਨਹੀਂ ਨਸੀਬ ਹੁੰਦਾ ਜੀ। ਧੰਨਵਾਦ ਜੀਓ ਸ਼ੇਅਰ ਕਰਨ ਲਈ।❤❤❤❤❤

  • @HarjitSingh-q1f
    @HarjitSingh-q1f 5 месяцев назад +9

    ਹਰ ਕੀ ਕਥਾ ਕਹਾਣੀਆ.....
    ਧੰਨ ਮਹਾਰਾਜ ਜੀ
    ਧੰਨ ਧੰਨ ਮਹਾਰਾਜ ਜੀ ਦੇ ਸੇਵਕ
    🙏🙏🙏🙏🙏🙏

  • @ravindersingh1365
    @ravindersingh1365 5 месяцев назад +20

    ਭਾਈ ਸਾਹਿਬ ਸੰਤਾਂ ਦੀ ਮਹਿਮਾ ਅਤੇ ਬਚਨ ਦੋ ਆ ਪਰ ਦੀ ਨੇ ਸੁਣਾਏ ਹਨ, ਸੁਣ ਕੇ ਬਹੁਤ ਹੀ ਅਨੰਦ ਆਇਆ। ਇਹ ਇੰਟਰਵਿਊ ਹੋਰ ਲੰਮੀ ਹੋਣੀ ਚਾਹੀਦੀ ਸੀ।

  • @ravithind5005
    @ravithind5005 5 месяцев назад +8

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ । ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ , ਧੰਨ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲੇ। ਧੰਨ ਹੋ ਬਾਬਾ ਜੀ ਧੰਨਾ ਜੀ ਤੁਸੀਂ ਪੂਰਨ ਬ੍ਰਹਮ ਗਿਆਨੀ ਸਾਧੂਆਂ ਦੀ ਸੰਗਤ ਕੀਤੀ ਜੀ।‌‌
    ।। ਵਾਹਿਗੁਰੂ ਜੀ ਕਾ ਖਾਲਸਾ।।
    ।। ਵਾਹਿਗੁਰੂ ਜੀ ਕੀ ਫਤਿਹ।।

  • @sidhu_0063
    @sidhu_0063 5 месяцев назад +12

    ਧੰਨ ਧੰਨ ਬਾਬਾ ਜੀ ਹੰਸਾਲੀ ਸਾਹਿਬ ਧੰਨ ਧੰਨ ਬਾਬਾ ਜੀ ਗੰਢੂਆਂ ਸਾਹਿਬ 🙏🙏

  • @AmritSingh-vp2zk
    @AmritSingh-vp2zk 5 месяцев назад +119

    ਬਹੁਤ ਹੀ ਅੰਨਦ ਆਇਆ ਭਾਈ ਸਾਹਿਬ, ਰੱਬ ਸੀ ਸੰਤ ਜੀ ਮਹਾਰਾਜ ਹੰਸਾਲੀ ਵਾਲੇ,

    • @hansaliwalapreet812
      @hansaliwalapreet812 5 месяцев назад +13

      Oh ta sda hi rehnge ji❤❤❤sade jano pyare Guru mharaj Hansali Sahib ji 🙏 oh ta pal2 rehmat krde ne ji❤❤❤

    • @manishkumar3164
      @manishkumar3164 5 месяцев назад +13

      ਪੰਜਾਬ ਗੁਰੂਆਂ ਦੀ ਧਰਤੀ ਹੈ ਇਥੇ ਰੱਬ ਵਾਹਿਗੁਰੂ ਖੁਦ ਆਓਦਾ ਰਹਿੰਦਾ ਸਮੇ ਸਮੇ ਤੇ ਉਨਾ ਚ ਬਾਬਾ ਅਜੀਤ ਸਿੰਘ ਹੰਸਾਲੀ ਵਾਲ਼ੇ ਹੋਏ

    • @jasmailsingh643
      @jasmailsingh643 5 месяцев назад

      Z​@@hansaliwalapreet812❤❤❤

    • @GurcharanjitSingh-ly5if
      @GurcharanjitSingh-ly5if 5 месяцев назад +2

      add to mach plz

    • @jitendargill6749
      @jitendargill6749 5 месяцев назад

      ਤੁਹਾਡੀ ਬੂੰੇ,,,,,, ਮਾਰਨੀ ਆ ਪਾਖੰਡੀਆਂ ਨੇ ਗੱਪੀ ਨੇ

  • @mannaussie6372
    @mannaussie6372 5 месяцев назад +34

    ਅੱਜ ਮੈਂ ਆਪਣੇ ਆਪ ਨੂੰ ਬਹੁਤ ਜਿਆਦਾ ਖੁਸ਼ ਕਿਸਮਤ ਸਮਜ ਰਿਹਾ ਹਾ ਕਿਉਂਕਿ ਮੈਨੂੰ ਪਹਿਲੀ ਬਾਰ ਚ ਹੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲ਼ੇ ਜੀ ਦੇ ਦਰਸ਼ਨ ਹੋ ਗਏ ਸੀ ਤੇ ਮੈਂ ਉਹਨਾਂ ਦੇ ਪੈਰੀ ਹੱਥ ਵੀ ਲਾਏ ਸੀ. ਸਤਿਨਾਮ ਵਾਹਿਗੁਰੂ🙏🏻

    • @deephanjraa6499
      @deephanjraa6499 5 месяцев назад +3

      ਧੰਨ ਭਾਗ ❤

    • @krandhawa1536
      @krandhawa1536 5 месяцев назад +1

      Weheguru jee 1🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JagroopKaur-d3l
    @JagroopKaur-d3l 5 месяцев назад +49

    ❤️🙏🏻ਧੰਨ ਧੰਨ ਬਾਬਾ ਰਾੜਾ ਸਾਹਿਬ ਵਾਲੇ ਜੀ ❤️🙏🏻

  • @amanbaidwan7732
    @amanbaidwan7732 5 месяцев назад +11

    ਧੰਨ ਧੰਨ ਬਾਬਾ ਜੀ ਹੰਸਾਲੀ ਸਾਹਿਬ ਵਾਲੇ ਬਾਬਾ ਜੀ ਤੁਸੀਂ ਮੇਰੇ ਬੱਚੇ ਨੂੰ ਸੁਮੱਤ ਬਖ਼ਸ਼ ਕੇ ਅਪਣੇ ਚਰਨਾਂ ਕਮਲਾਂ ਨਾਲ ਜੋੜ ਲਿਆ ਜੀ ਸਾਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਬਖਸ਼ ਦਿਉ ਜੀ

  • @arshdeepkaur4265
    @arshdeepkaur4265 5 месяцев назад +14

    ਪ੍ਰੇਮ ਚ ਭਿੱਜੀ ਹੋਈ ਰੂਹ ਦੇ ਦਰਸ਼ਨ ਖ਼ੁਸ਼ਨਸੀਬੀ ਨਾਲ ਹੋਏ🤍

  • @kamaljitsingh843
    @kamaljitsingh843 5 месяцев назад +12

    ਹਰਿ ਕਾ ਸੇਵਕ ਹਰਿ ਹੀ ਜੇਹਾ। ਭਾਈ ਧੰਨਾ ਜੀ ਤੁਸੀਂ ਵੀ ਧੰਨ ਹੋ ਮਹਾਂਪੁਰਖਾਂ ਦੇ ਪਿਆਰ ਦੇ ਬਚਨ ਸਾਨੂੰ ਸਰਵਣ ਕਰਵਾਏ। ਵਾਹਿਗੁਰੂ ਜੀ।

  • @GurjeetKaur-gz3or
    @GurjeetKaur-gz3or 3 месяца назад +3

    ਬਾਬਾ ਜੀ ਮੇਹਰ ਕਰੋ ਪਪ ਜੀ ਵ ਤੇ

  • @GurmeetKaur-pe7fx
    @GurmeetKaur-pe7fx 5 месяцев назад +4

    Ma v 2 vaar ਦਰਸ਼ਨ ਕੀਤੇ c ik vaar ਹੰਸਾਲੀ ਸਾਹਿਬ ਤੇ ਇਕ ਵਾਰ ਸੁਹਾਣਾ ਸਾਹਿਬ ❤❤

  • @manishkumar3164
    @manishkumar3164 5 месяцев назад +51

    ਸਾਡੇ ਖੁਦ ਨਾਲ ਹੋਇਆ ਬਾਬਾ ਜੀ ਹਮੇਸ਼ਾ ਪਹਿਰਾ ਤੇ ਅਸ਼ੀਰਵਾਦ ਰਹਿੰਦਾ

    • @skaursaini614
      @skaursaini614 5 месяцев назад +5

      ਧੰਨ ਭਾਗ ਨੇ ਤੁਹਾਡੇ

    • @hansaliwalapreet812
      @hansaliwalapreet812 5 месяцев назад +3

      @@manishkumar3164 sade ta nal pal2 vartde ne choji pritam mharaj Hansali Sahib ji 🙏 Gandua Sahib ji 🙏

    • @hansaliwalapreet812
      @hansaliwalapreet812 5 месяцев назад +2

      Kei jnma da rishta ha sade ta pyare mharaj Hansali Sahib ji 🙏 bapu ji 🙏 Sahib ji 🙏 nal Sant mharaj Paramjit Singh ji 🙏 te bde mharaj ji ne khud dseya ji 🙏 WAHEGURU ji ka Khalsa WAHEGURU ji ki fateh ji 🙏

    • @manishkumar3164
      @manishkumar3164 5 месяцев назад +1

      @@hansaliwalapreet812❤dhan bhag ji thode

  • @birpalkaur8347
    @birpalkaur8347 5 месяцев назад +17

    ਪੂਰਨ ਮਹਾਪੁਰਸ਼ਾ ਨੂੰ ਅੱਜ ਵੀ ਸ਼ਰਧਾ ਨਾਲ ਹਾਜਰ ਨਾਜਰ ਮੰਨਕੇ ਸਵਾਲ ਰੱਖਦੋ ਯਾਰ ਸੁਪਨੇ ਚ ਆਕੇ ਵੀ ਮਸਲਾ ਹੱਲ ਕਰ ਜਾਦੇ ਨੇ ਸੱਚ ਆ

    • @amninderkaur2972
      @amninderkaur2972 2 месяца назад

      Yes it’s true

    • @naviii949
      @naviii949 2 месяца назад

      ਸਹੀ ਗੱਲ ਹੈ ਜੀ, ਬ੍ਰਹਮਗਿਆਨੀ ਸਦ ਜੀਵੈ ਨਹੀ ਮਰਤਾ l l

  • @kulwantbedi4669
    @kulwantbedi4669 5 месяцев назад +8

    ਬਹੁਤ ਵਧੀਆਂ ਜਾਣਕਾਰੀ ਦਿਤੀ ਬਾਬਾ ਜੀ ਬਾਰੇ

  • @naturelover2347
    @naturelover2347 5 месяцев назад +43

    ਜਿੰਨੇ ਪਿਆਰ ਵਿੱਚ ਭਿੱਜੇ ਹੋਏ ਭਾਈ ਧੰਨਾ ਸਿੰਘ ਜੀਉ ਆਪ ਜੀ ਹੋ, ਆਪ ਜੀ ਦਾ interview ਜੋ ਰੀਪੋਰਟਰ ਲੈ ਰਿਹਾ ਹੈ ਉਹ ਭੀ ਭਿੱਜ ਰਿਹਾ ਹੈ, ਪਿਆਰ ਦਾ ਨਿਘ ਮਾਣ ਰਿਹਾ ਹੈ। ਉਸਨੂੰ ਪਿਆਰ ਦੇ ਹੁਲਾਰੇ ਬਾਰ ਬਾਰ ਉਠ ਰਹੇ ਹਨ ਜੋ ਬਾਰ ਬਾਰ ਆਪ ਜੀ ਨੂੰ ਪੁੱਛ ਰਿਹਾ ਹੈ ਕਿ ਉਹ ਕੈਸਾ ਮਾਹੌਲ ਹੁੰਦਾ ਸੀ ਜਦੋਂ ਬਾਬਾ ਜੀ ਬੈਠੇ ਹੋਏ ਦਰਸ਼ਨ ਦਿੰਦੇ ਸਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Gurbani-aasra_ਗੁਰਬਾਣੀ-ਆਸਰਾ

    ਬ੍ਮਗਿਆਨੀਆਂ ਨੂੰ ਪੂਰਨ ਕਹਿਨ ਦਿ ਲੋੜ ਨਹੀਂ ਹੁੰਦੀ ਓਹ ਹੁੰਦੇ ਹੀ ਪੂਰਨ ਨੇ ਜੀ

  • @sahibnoor29k
    @sahibnoor29k 5 месяцев назад +33

    ਸਿਰ ਵਢ ਕੇ ਬਣਾ ਦਿਆਂ ਮੂੜਾ ਗੱਲਾ ਦੋ ਸੁਣਾਵੇ ਤੇਰੀਆਂ ਵਾਹਿਗੁਰੂ ਜੀ ❤❤❤❤❤

  • @ranveerkaur3745
    @ranveerkaur3745 5 месяцев назад +51

    ਧੰਨ ਮਹਾਰਾਜ ਜੀ ਹੰਸਾਲੀ ਸਾਹਿਬ ਵਾਲੇ ਧੰਨ ਮਹਾਰਾਜ ਜੀ ਗੰਢੂਆਂ ਸਾਹਿਬ ਵਾਲੇ ਧੰਨ ਮਹਾਰਾਜ ਜੀ ਰਾੜਾ ਸਹਿਬ ਵਾਲੇ ਧੰਨ ਮਹਾਰਾਜ ਜੀ ਮਸਤੂਆਣਾ ਸਾਹਿਬ ਵਾਲੇ ਸਾਰੇ ਮਹਾਪੁਰਸ਼ਾਂ ਨੂੰ ਨਮਸਕਾਰ 🙏🙏🙏🙏🙏

    • @gkaur8933
      @gkaur8933 5 месяцев назад +3

      🙏

    • @GursewakSidhu-x8l
      @GursewakSidhu-x8l 5 месяцев назад +1

      Waheguru ji

    • @partapsingh9865
      @partapsingh9865 5 месяцев назад

      ​@@GursewakSidhu-x8llol

    • @SunnySingh-xe3mr
      @SunnySingh-xe3mr 5 месяцев назад +1

      ਫੋਟੋ ਤਾਂ ਢੱਡਰੀ ਦੀ ਲਾਈ ਏ 😂

    • @destinyempireEducation-y3g
      @destinyempireEducation-y3g 2 месяца назад +1

      🙏🏿❤️🌹ਵਾਹਿਗੁਰੂ ਵਾਹਿਗੁਰੂ ਜੀ 🙏🏿🌹ਧੰਨ ਨੇ ਬ੍ਰਹਮ ਗਿਆਨੀ ਸੰਤ ਜੀ

  • @JaswinderKaur-vu1xy
    @JaswinderKaur-vu1xy 5 месяцев назад +4

    ਬਹੁਤ ਵਧੀਆ ਇਨਟਵਿਉ ਹੈ ਵਾਰ ਵਾਰ ਅੱਖਾਂ ਭਿਜ ਰਹੀਆਂ ਨੇ ਧੰਨਾ ਵੀਰ ਨੇ ਜੀ ਸਾਨੂੰ ਸੰਤ ਹੰਸਾਲੀ ਵਾਲੇ ਆ ਦੇ ਦਰਸ਼ਨ ਕਰਵਾ ਦਿੱਤੇ ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ🙏

  • @bodybuilding64015
    @bodybuilding64015 5 месяцев назад +11

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਵਾਹਿਗੁਰੂ ਜੀ

  • @sodhilabangarh
    @sodhilabangarh 5 месяцев назад +7

    ਹਰਿ ਹਰਿਜਨ ਦੁਈ ਏਕ ਹੈ ਬਿਬ ਬਿਚਾਰ ਕਛੁ ਨਾਹਿ॥ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ॥ੴ॥

  • @JatinderSingh-wq2kh
    @JatinderSingh-wq2kh 5 месяцев назад +6

    ਧੰਨਾ ਜੀ ਇੱਕ ਕਿਰਪਾ ਹੋਰ ਕਰੋ ਕਦੇ ਮਹਾਂਪੁਰਸ਼ਾਂ ਨੇ ਦੁਬਾਰਾ ਸਰੀਰਕ ਵਿੱਚ ਆੳਣ ਬਾਰੇ ਕੋਈ ਬਚਨ ਕੀਤਾ ਹੋਵੇ

  • @JasveerSingh-r1s
    @JasveerSingh-r1s 3 месяца назад +1

    ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨੀ ਸਾਡੇ ਤੇ ਵਾਹਿਗੁਰੂ ਜੀ

  • @manib3911
    @manib3911 3 месяца назад +1

    ਬਹੁਤ ਹੀ ਅਨੰਦਮਈ ਬਚਨ ਬਿਲਾਸ 🤍🙏
    ਧੰਨ ਧੰਨ ਬ੍ਰਹਮ ਗਿਆਨੀ ਸ੍ਰੀ ਮਾਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ 🤍🙏
    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 🙏
    ਧੰਨ ਧੰਨ ਸੰਤ ਬਾਬਾ ਨੰਦ ਸਿੰਘ ਜੀ 🙏
    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ 🙏
    ਧੰਨ ਧੰਨ ਸੰਤ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ 🙏

  • @thelifecoach7571
    @thelifecoach7571 5 месяцев назад +4

    ਮੈਂ ਵੀ ਹੰਸਾਲੀ ਸਾਹਿਬ ਜਾਂਦੀ ਸੀ ਤੇ ਦੁਫੇੜਾ ਸਾਹਿਬ ਵੀ। ਪਰ ਭਾਈ ਧੰਨਾ ਜੀ ਦੇ ਮੂੰਹੋਂ ਬਚਨ ਸੁਣ ਕੇ ਪਤਾ ਨੀ ਕਿੱਥੇ ਗਵਾਚ ਗਈ। ਕਿੰਨਾ ਵਿਰਾਗ ਆ ਮਨ ਵਿੱਚ

  • @KLM2220
    @KLM2220 5 месяцев назад +24

    ਸੰਤ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਹਾਪੜ ਵਿਖੇ ਹੋਏ ਸਨ,ਹੰਸਾਲੀ ਵਾਲ਼ੇ ਸੰਤਾਂ ਤੇ ਸਾਰੀ ਵੀਡੀਓ ਸੁਣਕੇ ਅਨੰਤ ਆਨੰਦ ਅਵਸਥਾ ਹੋ ਗਈ ਸੀ। ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ ( ਪੰਜਾਬ)❤❤❤❤❤

  • @ranveerkaur3745
    @ranveerkaur3745 5 месяцев назад +16

    ਆਪ ਜੀ ਨੇ ਰੱਬ ਦੇ ਬਚਨ ਸੁਣਾਏ ਜੀ ਸੰਤ ਮਹਾਰਾਜ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਧੰਨ ਹੋ ਤੁਸੀਂ ਵੀ 🙏🙏🙏🙏🙏🙏🙏

  • @baldevsidhu3025
    @baldevsidhu3025 Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️🙏🏻🙏🏻🙏🏻

  • @mikidoraha1006
    @mikidoraha1006 4 месяца назад +1

    ਕੋਟਿ ਕੋਟਿ ਪ੍ਰਣਾਮ ਸੰਤ ਬਾਬਾ ਹੰਸਾਲੀ ਸਾਹਿਬ ਜੀ ਨੂੰ🙏🏻🙏🏻🙏🏻

  • @Footballbuiltdifferent
    @Footballbuiltdifferent 5 месяцев назад +31

    ਭਾਈ ਧੰਨਾ ਜੀ ਸਾਨੂੰ ਵੀ ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਣ ਜੀ ❤🎉

    • @khallastv2832
      @khallastv2832 5 месяцев назад +4

      ਮਰ ਜਾਉ ਫੇਰ ਹੋਣਗੇ

    • @naviii949
      @naviii949 5 месяцев назад +7

      ਖਾਲਸ ਟੀਵੀ ਵਾਲਿਓ ਤੁਸੀ ਠੀਕ ਕਿਹਾ ਹੈ, ਜਿਉਂਦੇ ਜੀ ਮਰ ਕੇ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਗੁਰਬਾਣੀ, ਗੁਰੂ ਅਮਰਦਾਸ ਜੀ ਅੰਗ 123
      ਮਰਿ ਮਰਿ ਜੀਵੈ ਤਾਂ ਕਿਛੁ ਪਾਏ l l
      ਗੁਰਪਰਸਾਦੀ ਹਰਿ ਮੰਨ ਵਸਾਏ l l

    • @gurjitsingh9807
      @gurjitsingh9807 5 месяцев назад +1

      Dhan waheguru ji

    • @jasvirkaur4026
      @jasvirkaur4026 3 месяца назад +1

      Waheguru waheguru waheguru Ji

  • @devindersingh3916
    @devindersingh3916 5 месяцев назад +11

    ਬਾਈ ਧੰਨਾ ਸਿੰਘ ਜੀ ਤੁਸੀਂ ਧੰਨ ਹੋ ਤੁਸੀਂ ਬਾਬਾ ਜੀ ਦੇ ਦਰਸ਼ਨ ਵਾਰ ਵਾਰ ਕੀਤੇ ਜੀ

  • @kamalpreetsingh2291
    @kamalpreetsingh2291 5 месяцев назад +17

    ਧੰਨ ਧੰਨ ਮਹਾਰਾਜ ਹੰਸਾਲੀ ਵਾਲੇ ਧੰਨ ਧੰਨ ਮਹਾਰਾਜ ਗੰਢੂਆ ਵਾਲੇ ਵਾਹਿਗੁਰੂ ਜੀ ਇਹ ਸਭ ਬਾਤਾਂ 100% ਸੱਚ ਹਨ ਜੀ ਦਾਸ ਤੇ ਵੀ ਮਹਾਰਾਜ ਦੀ ਕ੍ਰਿਪਾ ਦ੍ਰਿਸ਼ਟੀ ਬਣੀ ਜੀ। ਬਾਬਾ ਧੰਨਾਂ ਜੀ ਤੁਸੀ ਧੰਨ ਹੋ ਇਨ੍ਹਾ ਲੰਮਾ ਸਮਾਂ ਆਪ ਜੀ ਨੇ ਪ੍ਰਮਾਤਮਾ ਦਾ ਆਨੰਦ ਮਾਣਿਆ।🙏🙏🙏🙏🙏

  • @pushpinderpalbajwa629
    @pushpinderpalbajwa629 2 месяца назад +2

    ਧੰਨ ਧੰਨ ਬਾਬਾ ਰਾਮ ਸਿੰਘ ਜੀ

  • @sukhvirkaur4715
    @sukhvirkaur4715 4 месяца назад +2

    ਭਾਈ ਸਾਹਿਬ ਧੰਨ ਹੋ ਗਏ ਹਾਂ ਬਚਨ ਸੁਣ ਕੇ

  • @jashanmangat1784
    @jashanmangat1784 5 месяцев назад +10

    ਧੰਨ ਬਾਬਾ ਜੀ ਮਹਾਰਾਜ ਕਿਰਪਾ ਕਰ ਦਿਓ ਜੀ

  • @BalbirSingh-xg5uj
    @BalbirSingh-xg5uj 5 месяцев назад +6

    ਬਿਲਕੁਲ ਸਹੀ ਕੀਤੀ ਆ ਬਾਬਾ ਜੀ ਦੀ ਮਹਿਮਾ

  • @ManjinderKaur-f7n
    @ManjinderKaur-f7n 5 месяцев назад +5

    ਧੰਨ ਧੰਨ ਬਾਬਾ ਰਾੜਾ ਸਾਹਿਬ ਵਾਲੇ ਜੀ ਮੇਰੇ ਘਰ ਤੇ ਮਿਹਰ ਕਰੋ

  • @ramandeepkaur4871
    @ramandeepkaur4871 17 дней назад

    Dhan dhan sant baba Ajit Singh ji Hansali wale🙏🏻🙏🏻🙏🏻🙏🏻

  • @SukhjinderSingh-bk5iu
    @SukhjinderSingh-bk5iu 5 месяцев назад +14

    ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ।।
    ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ।।❤ ਅੰਗ 652

  • @JatinderSingh-wq2kh
    @JatinderSingh-wq2kh 5 месяцев назад +29

    ਕੁੰਡੀ ਖੁੱਲਣ ਦੀ ਉਡੀਕ ਵਿੱਚ ਰਾਤ ਦੇ 12 ਵੱਜੇ ਤੱਕ ਬੈਠੇ ਰਹਿਣਾ ਕਾਸ ਕਿੱਤੇ ਉਹ ਦਿਨ ਵਾਪਸ ਆ ਜਾਣ 😢😢😢

    • @HarvinderSingh-k9z
      @HarvinderSingh-k9z 3 месяца назад +2

      te kyi vaar jaandea hi kundi khuli mildi hundi si.........oh din hi kujh hor si......hun ta othe baba paramjit ne poori aakad te hankaar failaa rkhea.....main te mera parivar har mahine jaroor jaande si jdo tk baba ji si....ostoh baad 1-2 vaar gye.....par paramjit babe da hankar te hommey dekh k dubara kdi mann nhi kita jaan da

    • @balle22ji
      @balle22ji 3 месяца назад +1

      ​@@HarvinderSingh-k9zachcha ji....aa gal hai......per hun eda de sant bhram gayani kon han Punjab vich .... please daso ji 🙏🙏🙏🙏

    • @HarvinderSingh-k9z
      @HarvinderSingh-k9z 3 месяца назад +2

      @@balle22ji mainu koi vi nhi dikhda ji.....jehde brahmgyania nu main khud mathe tek ke aayea......Baba Ajit Singh Hansali Wale, Baba Gandoa wale.....te Baba Ajit Singh ji Nathmalpur wale (jo sabtoh vadde brahmgyani si, but mere janam toh pehla hi shareer chhad gye si.....mere Naani hamesha onha kol jaande hunde si...mere name vi Naani ne otho gurudhwara sahib toh kadwaya si)

  • @SukhDesiEditor
    @SukhDesiEditor 5 месяцев назад +6

    ਧੰਨ ਧੰਨ ਬਾਬਾ ਹੰਸਾਲੀ ਵਾਲੇ ਜੀ 🙏🏼ਕਿਰਪਾ ਕਰੋ ਜੀ

  • @manib3911
    @manib3911 3 месяца назад +1

    ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲੇ ਮਹਾਂਪੁਰਸ਼ 🙏

  • @JageeerSingh
    @JageeerSingh 2 месяца назад +2

    🙏ਵਾਹ ਮੇਰੀਆ ਮਾਲਕਾ ਧੰਨ ਤੇਰਾ ਪ੍ਰੇਮ ਧੰਨ ਤੇਰੇ ਪ੍ਰੇਮੀ ਧੰਨ ਪਾਤਸ਼ਾਹ ਤੁਸੀਂ ਜੀ 🙏

  • @Jasvir-b2n
    @Jasvir-b2n 5 месяцев назад +15

    Eh interview sunn ke nastk v santa te shrdha bn javegi 🙏🙏

    • @alltypesofvideos2194
      @alltypesofvideos2194 4 месяца назад

      ਮੇਰੀ ਤਾਂ ਬਣਗੀ ਸ਼ਰਧਾ ਸੰਤ ਮਹਾਰਾਜ ਸੰਤ ਈਸ਼ਰ ਸਿੰਘ ਜੀ ਤੇ,,,,ਪਰ ਹੰਸਾਲੀ ਵਾਲੇ ਟੱਟੂ ਮਾਇਆਧਾਰੀ ਤੇ ਨਹੀ ਬਣ ਰਹੀ,,ਅਤੇ ਨਾਹੀ ਬਣੇਗੀ ,,,ਈਸ਼ਰ ਸਿੰਘ ਮਾਹਰਾਜ ਦੀ ਜੁੱਤੀ ਵਰਗਾ ਵੀ ਨਈ ਹੰਸਾਲੀ ਵਾਲਾ ਅਸਾਧ,,ਇਹਨੇ ਸਿਰਫ ਗਪਾਂ ਪਾਖੰਡ ਹੀ ਕੀਤਾ ਮਾਇਆਧਾਰੀ ਨੇ

  • @Randhawa0808
    @Randhawa0808 5 месяцев назад +13

    ਵਾਹਿਗੁਰੂ ਜੀ 🙏🏻🙏🏻ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🏻🙏🏻ਧੰਨ ਧੰਨ ਰਾਮ ਸਿੰਘ ਜੀ 🌹🌹ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ❤❤

  • @simranjitsinghmann6533
    @simranjitsinghmann6533 5 месяцев назад +4

    i am in Canada right now but basically from Mohali, Punjab. This video brings my wonderful and blessed memories from Shri Hansali Sahib- Baram Giani Baba Ajit Singh Ji Maharaj.

  • @pargatsingh6423
    @pargatsingh6423 5 месяцев назад +1

    ਵਾਹਿਗੁਰੂ ਪਿਤਾ ਜੀਓ ਤੇਰੇ ਘਰ ਦੇ ਪਾਂਧੀਆਂ ਨੂੰ ਕੋਟਿਨ ਕੋਟ ਨਮਸਕਾਰ ਚਰਨ ਬੰਦਨਾ ਗੁਰਸਿਖਾਂ ਕੀ ਹਰ ਧੂੜ ਦੇਹਿ ਹਮ ਪਾਪੀ ਭੀ ਗਤਿ ਪਾਹਿ ਗੁਰੂ ਪਿਆਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏

  • @Hope-uq1vn
    @Hope-uq1vn 21 день назад

    Than Sant Baba Hansali Wale majaraj ji. Blessed are those who were blessed with their sangat

  • @harbhajansinghsekhon2899
    @harbhajansinghsekhon2899 3 месяца назад +5

    ਵਾਹਿਗੁਰੂ ਜੀ।ਬ੍ਰਹਮ ਗਿਆਨੀ ਕੀ ਗਤ ਬ੍ਰਹਮਗਿਆਨੀ ਜਾਨੈ,

  • @sgillvlogsinghsatnam7771
    @sgillvlogsinghsatnam7771 5 месяцев назад +40

    ਵਾਹਿਗੁਰੂ ji ਧੰਨ ਬਾਬਾ ਹੰਸਾਲੀ ਸਾਹਿਬ ਵਾਲੇ
    ਧੰਨ ਬਾਬਾ ਗੰਢੂਆਂ ਸਾਹਿਬ ਵਾਲੇ
    ਧੰਨ ਉਹਨਾਂ ਦੇ ਸੇਵਕ 🙏🏻🙏🏻🙏🏻

  • @charanjitkaur9600
    @charanjitkaur9600 5 месяцев назад +9

    ਪਿਤਾ ਜੀ ਜੀ ਕਰਦਾ ਮੈਂ ਥੋਨੂੰ ਗਲਵੱਕੜੀ ਪਾਲਾਂ ਪਿਤਾ ਜੀ ਤੁਸੀਂ ਮਹਾਰਾਜ ਜੀ ਦੀਆਂ ਗੱਲਾਂ ਸੁਣਾਈਆਂ ਧੰਨ ਓ ਜੀ ਤੁਸੀਂ ਥੋਨੂੰ ਐਨਾ ਰੰਗ ਚੜ੍ਹਿਆ

    • @taranjitsinghdhanna7518
      @taranjitsinghdhanna7518 5 месяцев назад +1

      🙏

    • @taranjitsinghdhanna7518
      @taranjitsinghdhanna7518 5 месяцев назад +1

      🤗

    • @ravithind5005
      @ravithind5005 5 месяцев назад

      ​@@taranjitsinghdhanna7518ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।